Welcome Back! Last you visited this page on 19-05-2024 at 06:56:36 AM.
Total Number of times you visited this page : 2
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005389231
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise -> Class - 8th, Lesson No. 2 (Internet Fundamentals)

ਪਾਠ - 2
ieMtrnY~t PMfwmYNtls

ਅਭਿਆਸ (Exercise)


1) ਖਾਲੀ ਥਾਵਾਂ ਭਰੋ: -
  1. ਇੰਟਰਨੈਸ਼ਨਲ ਨੈੱਟਵਰਕ ਆਫ ਕੰਪਿਊਟਰਜ਼ ਨੂੰ _______ ਕਿਹਾ ਜਾਦਾ ਹੈ।
  2. (ੳ)ਅਰਪਾਨੈੱਟ(ਅ)ਇੰਟਰਨੈੱਟ(ੲ)ਇੰਟਰਾਨੈੱਟ(ਸ)ਇਥਰਨੈੱਟ
    ਉੱਤਰ: (ਅ) ਇੰਟਰਨੈੱਟ
  3. WWW ਦਾ ਮਤਲਬ ਹੈ।
  4. (ੳ)ਵਰਲਡ ਵਾਈਡ ਵੈੱਬ(ਅ)ਵਰਲਡ ਵੈੱਬ ਵਾਈਡ(ੲ)ਵਾਈਡ ਵਰਲਡ ਵੈੱਬ(ਸ)ਵੈੱਬ ਵਰਲਡ ਵਾਈਡ
    ਉੱਤਰ: (ੳ) ਵਰਲਡ ਵਾਈਡ ਵੈੱਬ
  5. _______ ਇੰਟਰਨੈੱਟ ਉੱਪਰ ਆਨਲਾਈਨ ਗੱਲਬਾਤ ਕਰਨਾ ਹੁੰਦਾ ਹੈ।
  6. (ੳ)ਈ-ਕਾਮਰਸ(ਅ)ਚੈਟਿੰਗ(ੲ)ਵਰਲਡ ਵਾਈਡ ਵੈੱਬ(ਸ)ਇਹਨਾਂ ਵਿੱਚੋਂ ਕੋਈ ਨਹੀਂ
    ਉੱਤਰ: (ਅ) ਚੈਟਿੰਗ
  7. ਮੇਲ ਭੇਜਣ ਦਾ ਸਭ ਤੋਂ ਤੇਜ਼ ਤਰੀਕਾ _______ ਹੁੰਦਾ ਹੈ।
  8. (ੳ)ਟੈਲੀਗ੍ਰਾਮ(ਅ)ਚਿੱਠੀਆਂ(ੲ)ISP(ਸ)ਈ-ਮੇਲ
    ਉੱਤਰ: (ਸ) ਈ-ਮੇਲ
  9. _______ ਇੱਕ ਡਿਵਾਈਸ ਹੈ ਜੋ ਕਿ ਕੰਪਿਊਟਰ ਨੂੰ ਟੈਲੀਫੋਨ ਲਾਈਨ ਨਾਲ ਜੋੜਦਾ ਹੈ।
  10. (ੳ)ਮਾਡਮ(ਅ)ਟੈਲੀਫੋਨ ਤਾਰ(ੲ)ਮਾਊਸ(ਸ)ਮੋਬਾਈਲ
    ਉੱਤਰ: (ੳ) ਮਾਡਮ

SmartStudies.in © 2012-2023